Podcast.co
Subscribe
ਕਿਵੇਂ ਅਨਬੋਲ ਰਾਣੀ ਨੂੰ ਆਜੜੀ ਨੇ ਵਿਆਹਿਆ | Kahaani  varinder Di jubaani
GT Road FM
ਕਿਵੇਂ ਅਨਬੋਲ ਰਾਣੀ ਨੂੰ ਆਜੜੀ ਨੇ ਵਿਆਹਿਆ | Kahaani varinder Di jubaani
24/04/202017:54
Episode Info

ਅਸੀਂ ਅੈਫ ਐਮ "ਜੀ. ਟੀ ਰੋਡ" ਦੇ ਜਰੀਏ ਇੱਕ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਜਿਸ ਦੇ ਜਰੀਏ ਤੁਹਾਡੇ ਤੱਕ ਹਰ ਰੋਜ ਨਵੀਂਆਂ ਕਹਾਣੀਆਂ ਪਹੁੰਚਾਇਆ ਕਰਾਂਗੇ ਤੁਸੀ ਵੀ ਸਾਡੇ ਤੱਕ ਆਪਣੀ ਕਹਾਣੀ ਪਹੁੰਚਾ ਸਕਦੇ ਹੋ ਹੇਠਾ ਦਿੱਤੇ ਫੇਸਬੁੱਕ ਲਿੰਕ ਜਾਂ ਯੂ ਟਿਊਬ ਕੂਮੈਂਟਾਂ ਦੇ ਜਰੀਏ ਅਸੀਂ ਧੰਨਵਾਦ ਸਹਿਤ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਜੀ। 

ਇਹ ਕਹਾਣੀ ਇੱਕ ਰਾਣੀ ਦੀ ਹੈ ਜਿਸਨੇ ਕੁੱਝ ਸ਼ਰਤਾਂ ਰੱਖੀਆਂ ਸੀ ਅਤੇ ਐਲਾਨ ਕੀਤਾ ਸੀ ਕਿ ਜੋ ਮੇਰੀਆਂ ਇਹ ਸ਼ਰਤਾਂ ਪੂਰੀਆਂ ਕਰੇਗਾ ਮੈਂ ਉਸ ਨਾਲ ਵਿਆਹ ਕਰਵਾ ਲਵਾਂਗੇ ਕੀ ਪਰ ਅਗਰ ਨਾ ਪੂਰੀਆਂ ਕਰ ਸਕਿਆ ਤਾਂ ਉਸ ਦਾ ਸਿਰ ਧੜ ਤੋਂ ਅਲੱਗ ਕਰ ਦਿਆਂਗੀ, ਬਹੁਤ ਲੋਕਾਂ ਨੇ ਕੋਸ਼ਿਸ਼ ਕੀਤੀ ਪਰ ਜਾਨ ਤੋਂ ਹੱਥ ਧੋ ਬੈਠੇ ਫੇਰ ਗੰਜਾ ਜਾਲੀ ਕਿਸ ਤਰ੍ਹਾਂ ਉਸਦੇ ਵੀਹ ਗਿਣਦਾ ਅਤੇ ਕਿਵੇਂ ਉਸਦੀਆਂ ਸ਼ਰਤਾਂ ਪੂਰੀਆਂ ਕਰਦਾ ਹੈ ਉਸ ਦਾ ਪੂਰਾ ਵਰਣਨ ਇਸ ਕਹਾਣੀ ਵਿੱਚ ਹੈ। 

ਵਰਿੰਦਰ ਔਲਖ ਦੁਆਰਾ ਇਸ ਕਹਾਣੀ ਨੂੰ ਪੇਸ਼ ਕੀਤਾ ਗਿਆ ਹੈ ਉਮੀਦ ਹੈ ਤੁਸੀ ਪ੍ਰਵਾਨ ਕਰੋਗੇ। 

ਇਹ ਕਹਾਣੀ ਕਿਵੇਂ ਲੱਗੀ ਤੁਸੀਂ ਕੂਮੈਂਟ ਬਾਕਸ ਵਿੱਚ ਸਾਨੂੰ ਦੱਸ ਸਕਦੇ ਹੋ।

Powered by