Podcast.co
Subscribe
{Waqt} Time Waits For No One I ਸ਼ੋਸ਼ਲ ਮੀਡੀਆ ਤੋਂ ਬਾਹਰ ਨਿਕਲ ਕੇ ਵੇਖੋ ਕਿਸੇ ਨੂੰ ਤੁਹਾਡੀ ਜ਼ਰੂਰਤ ਹੈ। I
GT Road FM
{Waqt} Time Waits For No One I ਸ਼ੋਸ਼ਲ ਮੀਡੀਆ ਤੋਂ ਬਾਹਰ ਨਿਕਲ ਕੇ ਵੇਖੋ ਕਿਸੇ ਨੂੰ ਤੁਹਾਡੀ ਜ਼ਰੂਰਤ ਹੈ। I
19/05/202038:43
Episode Info

ਸਮਾਂ ਬੜਾ ਹੀ ਕੀਮਤੀ ਧਨ ਹੈ ਇਸ ਸਾਰਥਕ ਤਰੀਕੇ ਨਾਲ ਵਰਤਿਆ ਜਾ ਸਕਦਾ ਹੈ। ਇਸ ਪ੍ਰੋਗਰਾਮ ਛਜ਼ਰ ਏ ਜੰਨਤ ਵਿੱਚ ਪਾਕਿਸਤਾਨ ਤੋਂ ਸਾਡੀ ਸਹਿਯੋਗੀ ਨੇ ਸਮੇਂ ਦੀ ਵਖਤ ਦੀ ਟਾਈਮ ਦੀ ਕੀਮਤ ਦੱਸੀ ਹੈ। ਸਮੇਂ ਦਾ ਦਾਨ ਸਭ ਤੋਂ ਵੱਡਾ ਦਾਨ ਹੈ।

Ahsan Saleem Sahab from (Cresent Group) is among the business elites of Pakistan. After having enough for himself, he started to serve others and initiated charity causes. Several thousand schools are being run on his money. But even after all that, when he was asked about the best form of charity, he said; I think, giving time in the path of God is mightier than giving money.

This advice is million-dollar advice. We all have this currency of time and when someone gives you time, he gives you an entire portion of his life to you. Don't wait to become Bill Gates or Jeff Bezos. Every single one of us is already a billionaire. All with the same 24 hours currency given daily.

The richness depends on how and on whom we spend this time.

Powered by